You’re viewing a text-only version of this website that uses less data. View the main version of the website including all images and videos.
ਪਾਕ ਫ਼ੌਜ ਦੀ ਪਹਿਲੀ ਮਹਿਲਾ ਲੈਫਟੀਨੈਂਟ ਜਨਰਲ ਨੇ ਪਾਕਿਸਤਾਨ 'ਚ ਔਰਤਾਂ ਦੇ ਹਾਲਾਤ ਬਾਰੇ ਕੀ ਕਿਹਾ
ਪ੍ਰਕਾਸ਼ਿਤ
ਸਰਜਨ ਜਨਰਲ ਨਿਗਾਰ ਜੌਹਰ ਨੂੰ ਪਾਕਿਸਤਾਨੀ ਫੌਜ ਵਿੱਚ ਪਹਿਲੀ ਮਹਿਲਾ ਲੈਫਟੀਨੈਂਟ ਜਨਰਲ ਬਣਾਇਆ ਗਿਆ ਹੈ। ਬੀਬੀਸੀ ਵਰਲਡ ਟੀਵੀ ਨੂੰ ਦਿੱਤੇ ਇੰਟਰਵਿਊ ਵਿੱਚ ਨਿਗਾਰ ਜੌਹਰ ਨੇ ਪਾਕਿਸਤਾਨ ਵਿੱਚ ਔਰਤਾਂ ਦੇ ਹਾਲਾਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਔਰਤਾਂ ਨੂੰ ਸਨਮਾਨ ਤੇ ਅਧਿਕਾਰ ਹਾਸਲ ਹਨ।