ਇਸ ਅਨਪੜ੍ਹ ਸ਼ਖ਼ਸ ਨੇ ਪਿੰਡ ਦੀਆਂ ਕੁੜੀਆਂ ਨੂੰ ਬਚਾਉਣ ਲਈ ਦਿੱਤੀ ਜ਼ਮੀਨ

ਪ੍ਰਕਾਸ਼ਿਤ

ਵਿਦਰੋਹ ਮੁਹਿੰਮ ਦੌਰਾਨ ਅਫਗਾਨਿਸਤਾਨ ਦੇ ਇਸ ਪਿੰਡ ਦੀਆਂ ਕਈ ਕੁੜੀਆਂ ਨੇ ਸਕੂਲ ਜਾਣਾ ਛੱਡ ਦਿੱਤਾ। ਸਿੱਖਿਆ ਬਿਨਾਂ ਕੁੜੀਆਂ ਵਿੱਚ ਬਾਲ ਵਿਆਹ ਦਾ ਜੋਖ਼ਮ ਵੀ ਵੱਧ ਹੈ ।

ਪਰ ਵਕੀਲ ਸ਼ਾਹ ਦੀਆਂ ਕੋਸ਼ਿਸ਼ਾਂ ਸਦਕੇ ਇਹ ਕੁੜੀਆਂ ਪਹਿਲੀ ਵਾਰ ਸਕੂਲ ਜਾਣਗੀਆਂ।