You’re viewing a text-only version of this website that uses less data. View the main version of the website including all images and videos.
ਵਾਇਲਨ ਵਜਾ ਕੇ ਕੋਰੋਨਾ ਮਰੀਜ਼ਾਂ ਦਾ ਹੌਸਲਾ ਵਧਾਉਂਦੀ ਨਰਸ
ਪ੍ਰਕਾਸ਼ਿਤ
ਡਾਮਾਰਿਸ ਸਿਲਵਾ ਚਿਲੀ ਦੇ ਇੱਕ ਹਸਪਤਾਲ ਵਿੱਚ ਨਰਸ ਹੈ। ਆਪਣੀ ਡਿਊਟੀ ਖ਼ਤਮ ਹੋਣ ਤੋਂ ਬਾਅਦ ਹਫ਼ਤੇ ’ਚ 2 ਵਾਰ ਕੋਵਿਡ-19 ਮਰੀਜ਼ਾਂ ਲਈ ਵਾਇਲਨ ਵਜਾ ਕੇ ਹੌਸਲਾ ਵਧਾ ਰਹੀ ਹੈ।
ਸਿਲਵਾ ਦੇ ਸਾਥੀ ਉਸ ਦੀ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਨ।