'ਮੈਡਮ' ਮੈਕਸਵੈੱਲ ਕੌਣ ਹੈ ਜਿਸਦੇ ਰਹੱਸ ਤੇ ਦੁਨੀਆਂ ਦੀਆਂ ਨਜ਼ਰਾਂ ਹਨ

ਪ੍ਰਕਾਸ਼ਿਤ

ਗੀਲੇਨ ਮੈਕਸਵੈੱਲ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਜੈਫਰੀ ਐਪਸਟੀਨ ਦੀ ਗਰਲ ਫਰੈਂਡ ਰਹੀ ਹੈ, ਜੈਫਰੀ ਜਿਨਸੀ ਤਸਕਰੀ ਦੇ ਇਲਜ਼ਾਮਾਂ 'ਚ ਟ੍ਰਾਇਲ ਤੋਂ ਪਹਿਲਾਂ ਹੀ ਜੇਲ੍ਹ 'ਚ ਮ੍ਰਿਤਕ ਮਿਲਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)