ਇਹ ਕੁੜੀਆਂ ਗੇਮਾਂ ਖੇਡ ਕੇ ਕਰਦੀਆਂ ਕਮਾਈ ਤੇ ਸਮਾਜ ਦੇ ਨਾਲ ਲੜਦੀਆਂ ਲੜਾਈ

ਪ੍ਰਕਾਸ਼ਿਤ

ਇਰਾਨ ਦੇ ਲਾਈਵ ਸਟ੍ਰੀਮਿੰਗ ਕਰਨ ਵਾਲੇ ਗੇਮਰਜ਼ ਵਿੱਚ ਇੱਕ ਤਿਹਾਈ ਕੁੜੀਆਂ ਹਨ ਪਰ ਉਨ੍ਹਾਂ ਨੂੰ ਆਪਣੇ ਕਿੱਤੇ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)