ਅਮਰੀਕਾ ਦਾ ਫ਼ੈਸਲਾ: ਪੜ੍ਹਾਈ ਆਨਲਾਈਨ ਹੈ ਤਾਂ ਵਿਦੇਸ਼ੀ ਵਿਦਿਆਰਥੀ ਵਾਪਸ ਜਾਣ

ਪ੍ਰਕਾਸ਼ਿਤ

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅਮਰੀਕਾ ਦੀ ਸਰਕਾਰੀ ਏਜੰਸੀ ਨੇ ਐਲਾਨ ਕੀਤਾ ਹੈ ਕਿ ਜੇ ਵਿਦੇਸ਼ੀ ਵਿਦਿਆਰਥੀ ਅਜਿਹੇ ਕੋਰਸ ਜਾਂ ਯੂਨੀਵਰਸਿਟੀ ਵਿੱਚ ਹਨ ਜਿਸ ਦੀ ਪੜ੍ਹਾਈ ਹੁਣ ਆਨਲਾਈਨ ਹੈ, ਤਾਂ ਉਹ ਆਪਣੇ ਮੁਲਕ ਪਰਤ ਜਾਣ ਅਤੇ ਉੱਥੋਂ ਹੀ ਕੋਰਸ ਪੂਰ ਕਰਨ।

ਨਹੀਂ ਤਾਂ ਵਿਦਿਆਰਥੀ ਅਜਿਹੀ ਯੂਨੀਵਰਸਿਟੀ ਜਾਂ ਅਜਿਹੇ ਕੋਰਸ ਵਿੱਚ ਦਾਖਲਾ ਲੈਣ ਜਿਸ ਦੀ ਪੜ੍ਹਾਈ ਆਨਲਾਈਨ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)