ਦੇਖੋਂ ਕਿਵੇਂ ਲਾਈਵ ਟੀਵੀ ‘ਤੇ ਬੱਚੀ ਮਾਂ ਨਾਲ ਸ਼ਰਾਰਤਾਂ ਕਰਦੀ ਨਜ਼ਰ ਆਈ

ਪ੍ਰਕਾਸ਼ਿਤ

ਡਾ. ਕਲੇਰ ਵੈਨਹਮ ਬੀਬੀਸੀ ਨਿਊਜ਼ ਚੈਨਲ ਨੂੰ ਲੌਕਡਾਊਨ ਦੇ ਸੰਬੰਧੀ ਲਾਈਵ ਇੰਟਰਵਿਊ ਦੇ ਰਹੀ ਸੀ, ਪਰ ਉਨ੍ਹਾਂ ਦੀ ਛੋਟੀ ਧੀ ਨੇ ਆ ਕੇ ਸ਼ਰਾਰਤਾਂ ਕਰਨੀਆਂ ਸ਼ੁਰੂ ਕਰ ਦਿੱਤੀ ਅਤੇ ਬਾਰ-ਬਾਰ ਐਂਕਰ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)