You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਨੇ ਪਾਕਿਸਤਾਨ ਦੀ ਟਰਾਂਸਜੈਂਡਰ ਕਮਿਊਨਿਟੀ ਦਾ ਕਿਵੇਂ ਬੁਰਾ ਹਾਲ ਕੀਤਾ
ਪ੍ਰਕਾਸ਼ਿਤ
ਟਰਾਂਸਜੈਂਡਰ ਸ਼ਨਾਇਆ ਖ਼ਾਨ ਕੋਰੋਨਾਵਾਇਰਸ ਫੈਲਣ ਤੋਂ ਪਹਿਲਾਂ ਇਸਲਾਮਾਬਾਦ ਦੇ ਚੰਗੇ ਇਲਾਕੇ ਵਿੱਚ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿੰਦੀ ਸੀ
ਤੇ ਸ਼ਹਿਰ ਦੇ ਆਲੇ-ਦੁਆਲੇ ਫਾਰਮ ਹਾਊਸਾਂ ਵਿੱਚ ਨਾਇਟ ਪਾਰਟੀਆਂ ਵਿੱਚ ਡਾਂਸ ਕਰਕੇ ਆਪਣਾ ਰੁਜ਼ਗਾਰ ਕਮਾ ਰਹੀ ਸੀ ।
ਪਰ ਕੋਰੋਨਾਵਾਇਰਸ ਮਗਰੋਂ ਲੌਕਡਾਊਨ ਲੱਗਣ ਕਰਕੇ ਉਨ੍ਹਾਂ ਦੀ ਕਮਾਈ ਬੰਦ ਹੋ ਗਈ ਹੈ।
ਇਸ ਤੋਂ ਬਾਅਦ ਉਨ੍ਹਾਂ ਨੂੰ ਟਰਾਂਸਜੈਂਡਰ ਕਮਿਊਨਟੀ ਸ਼ੈਲਟਰ ਵਿੱਚ ਆਸਰਾ ਲੈਣਾ ਪਿਆ।