ਨਿਊਜ਼ੀਲੈਂਡ 'ਚ ਇਹ ਐਡ ਸਿਖਾ ਰਿਹਾ ਕਿ ਬੱਚਿਆਂ ਨੂੰ ਪੋਰਨ ਤੋਂ ਸੁਰੱਖਿਅਤ ਕਿਵੇਂ ਰੱਖਣਾ

ਪ੍ਰਕਾਸ਼ਿਤ

ਨਿਊਜ਼ੀਲੈਂਡ ਵਿੱਚ ਪੋਰਨ ਤੋਂ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇਹ ਐਡ ਬਣਾਈ ਗਈ ਗਈ। ਇਸ ਇਸ਼ਤਿਹਾਰ ਰਾਹੀਂ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਬੱਚਿਆਂ ਕਿਵੇਂ ਆਨਲਾਈਨ ਪਲੇਟਫਾਰਮਜ਼ 'ਤੇ ਅਜਿਹੇ ਵੀਡੀਓਜ਼ ਦੇਖਦੇ ਹਨ, ਜੋ ਉਨ੍ਹਾਂ ਲਈ ਕਾਫ਼ੀ ਭਿਆਨਕ ਹੈ ਤੇ ਇਸ ਤੋਂ ਉਨ੍ਹਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)