LGBTQI: ‘ਮੈਂ ਬਾਇਸੈਕਸ਼ੁਅਲ ਹਾਂ ਤੇ ਮੈਨੂੰ ਇਹ ਦੱਸਣ ‘ਚ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ’

ਪ੍ਰਕਾਸ਼ਿਤ

ਬਾਇਸੈਕਸ਼ੁਅਲ, ਯਾਨਿ ਪੁਰਸ਼ਾਂ ਅਤੇ ਔਰਤਾਂ, ਦੋਵਾਂ ਤੋਂ ਬਰਾਬਰ ਸਰੀਰਕ ਆਕਰਸ਼ਣ ਮਹਿਸੂਸ ਕਰਨ ਵਾਲਾ ਸ਼ਖ਼ਸ।LGBTQIA ‘ਚ B ਦਾ ਮਤਲਬ ਬਾਇਸੈਕਸ਼ੁਅਲ ਹੁੰਦਾ ਹੈ।

ਪਰ ਬਾਇਸੈਕਸ਼ੁਅਲ ਲੋਕਾਂ ਨੂੰ ਆਪਣੇ ਹੀ ਭਾਈਚਾਰੇ ‘ਚ ਕਈ ਤਰ੍ਹਾਂ ਦੇ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ। ਖ਼ਾਸ ਕਰਕੇ ਬਾਇਸੈਕਸ਼ੁਅਲ ਕੁਡ਼ੀਆਂ ਲਈ ਖੁੱਲ੍ਹ ਕੇ ਆਪਣੀ ਸੈਕਸ਼ੁਐਲਿਟੀ ਜ਼ਾਹਰ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ।

ਬਾਇਸੈਕਸ਼ੁਅਲ ਲੋਕਾਂ ਨਾਲ ਰਹਿਣ ਵਾਲੇ ਭੇਦਭਾਵ ਅਤੇ ਉਨ੍ਹਾਂ ਬਾਰੇ ਬਣੀਆਂ ਗ਼ਲਤ ਧਾਰਨਾਵਾਂ ਨੂੰ ‘ਬਾਈਫੋਬੀਆ’ ਕਹਿੰਦੇ ਹਨ।

ਜੈਂਡਰ ਰਾਈਟਸ ਕਾਰਕੁਨ ਇਸ ਭੇਦਭਾਵ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਵੀਡੀਓ- ਸਿੰਧੂਵਾਸਿਨੀ ਅਤੇ ਦੇਵਆਸ਼ੀਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)