ਇੱਥੇ ਚਮਗਿੱਦੜਾਂ ਨਾਲ ਦੋਸਤੀ ਕਿਉਂ ਕੀਤੀ ਜਾ ਰਹੀ ਹੈ

ਪ੍ਰਕਾਸ਼ਿਤ

ਜਿੱਥੇ ਚਮਗਿੱਦੜਾਂ ਨੂੰ ਮਾਰਨ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਆਸਟ੍ਰੇਲੀਆ ਦੀ ਚੈਰਿਟੀ Bats Qld ਇਸ ਗਲਤਫਹਿਮੀ ਨੂੰ ਦੂਰ ਕਰਨਾ ਚਾਹੁੰਦੀ ਹੈ।ਇਹ ਸੰਸਥਾ ਜ਼ਖ਼ਮੀ ਚਮਗਿੱਦੜਾਂ ਦਾ ਇਲਾਜ ਕਰਕੇ ਉਨ੍ਹਾਂ ਨੂੰ ਮੁੜ ਜੰਗਲਾਂ ਵਿੱਚ ਛੱਡ ਦਿੰਦੀ ਹੈ।

ਇਸ ਸੰਸਥਾ ਦਾ ਇੱਕ ਸੰਦੇਸ਼ ਹੈ ਕਿ ਚਮਗਿੱਦੜਾਂ ਈਕੋ ਸਿਸਟਮ ਲਈ ਜ਼ਰੂਰੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)