ਕੁਲਰਾਜ ਰੰਧਾਵਾ ਨੇ ਪੰਜਾਬ ਤੇ ਬਾਲੀਵੁੱਡ ਦੇ ਪੰਜਾਬੀਆਂ ਨਾਲ ਕੰਮ ਕਰਨ ਬਾਰੇ ਕੀ ਕਿਹਾ

ਪ੍ਰਕਾਸ਼ਿਤ

ਚੰਡੀਗੜ੍ਹ ਦੀ ਕੁੜੀ ਕੁਲਰਾਜ ਰੰਧਾਵਾ ਨੇ ਪੰਜਾਬੀ ਫ਼ਿਲਮਾਂ ਦੇ ਨਵੇਂ ਦੌਰ ਵਿੱਚ ਸਭ ਤੋਂ ਪਹਿਲਾਂ ਕੰਮ ਕੀਤਾ ਸੀ।

'ਮੰਨਤ' ਤੇ 'ਤੇਰਾ ਮੇਰਾ ਕੀ ਰਿਸ਼ਤਾ' ਨਾਲ ਆਪਣੀ ਫ਼ਿਲਮੀ ਦੁਨੀਆਂ ਦਾ ਆਗਾਜ਼ ਕਰਨ ਵਾਲੀ ਕੁਲਰਾਜ ਅੱਜ ਕੱਲ ਕੈਨੇਡਾ ਰਹਿ ਰਹੇ ਹਨ।

ਲੌਕਡਾਊਨ ਦੌਰਾਨ ਉਨ੍ਹਾਂ ਕੀ ਕੁਝ ਕੀਤਾ ਤੇ ਕੈਨੇਡਾ ਰਹਿ ਕਿ ਫ਼ਿਲਮੀ ਤੇ ਕਲਾ ਦੀ ਦੁਨੀਆਂ ਨਾਲ ਉਹ ਕਿਵੇਂ ਜੁੜੇ ਹਨ। ਜਾਣੋ ਸੁਨੀਲ ਕਟਾਰੀਆ ਨਾਲ ਇਸ ਖ਼ਾਸ ਗੱਲਬਾਤ ਵਿੱਚ।

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)