ਕੋਰੋਨਾਵਾਇਰਸ: UK ਦਾ ਇਹ ਗੁਰਦੁਆਰਾ ਕੋਵਿਡ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਇੰਝ ਸਹਾਰਾ ਬਣਿਆ

ਪ੍ਰਕਾਸ਼ਿਤ

ਯੂਕੇ ਦੇ ਸਲੋਅ ਦੇ ਗੁਰਦੁਆਰਾ, ਗੁਰੂ ਮਾਨਿਓ ਗ੍ਰੰਥ ਵਿੱਚ 24 ਘੰਟੇ ਲੰਗਰ ਬਣਾਇਆ ਜਾ ਰਿਹਾ ਹੈ। ਇਹ ਗੁਰਦੁਆਰਾ ਸਾਹਿਬ ਲੌਕਡਾਊਨ ਕਾਰਨ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਸੰਗਤ ਇੱਥੇ ਮਿਲ ਕੇ ਲੋੜਵੰਦਾਂ ਲਈ ਲੰਗਰ ਬਣਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)