ਜਦੋਂ ਅਮੀਰਾਂ ਲਈ ਲੌਕਡਾਊਨ ‘ਸ਼ਾਹੀ’ ਬਣ ਗਿਆ…

ਵੀਡੀਓ ਕੈਪਸ਼ਨ, ਜਦੋਂ ਅਮੀਰਾਂ ਲਈ ਲੌਕਡਾਊਨ ‘ਸ਼ਾਹੀ’ ਬਣ ਗਿਆ…
ਪ੍ਰਕਾਸ਼ਿਤ

ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਤੋਂ ਬਾਅਦ ਅਮੀਰ ਲੋਕਾਂ ਨੇ ਬੰਕਰਾਂ ਤੇ ਟਾਪੂਆਂ ਨੂੰ ਤਰਜੀਹ ਦਿੱਤੀ। ਕਿਸੇ ਨੇ ਨਵਾਂ ਲਗਜ਼ਰੀ ਫਲੈਟ ਖ਼ਰੀਦਿਆ ਤਾਂ ਜੋ ਨਵੇਂ ਘਰ ਵਿੱਚ ਕੋਰੋਨਾਵਾਇਰਸ ਨਾ ਆਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)