ਪਾਕਿਸਤਾਨ ਵਿੱਚ ਕੋਰੋਨਾਵਾਇਰਸ: ਰਿਪੋਰਟ ਵਿੱਚ ਦੱਸੀ ਕੋਰੋਨਾ ਮਰੀਜ਼ਾਂ ਦੀ ਸੰਖਿਆ ਉੱਪਰ ਵਿਵਾਦ

ਪ੍ਰਕਾਸ਼ਿਤ

ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਕੋਰੋਨਾਵਾਇਰਸ ਲੱਭਣ ਲਈ ਰੈਂਡਮ ਟੈਸਟਿੰਗ ਕੀਤੀ ਗਈ ਤੇ ਉਸ ਦੀ ਰਿਪੋਰਟ ਸੋਸ਼ਲ ਮੀਡੀਆ ਉੱਤੇ ਲੀਕ ਹੋ ਗਈ, ਅੰਕੜੇ ਨੇ ਵਿਵਾਦ ਪੈਦਾ ਕਰ ਦਿੱਤਾ ਹੈ, ਇਸ ਮੁਤਾਬਕ ਜ਼ਿਆਦਾਤਰ ਇੰਫੈਕਟਿਡ ਲੋਕਾਂ ਵਿੱਚ ਲੱਛਣ ਨਹੀਂ ਦਿਸ ਰਹੇ।

ਰਿਪੋਰਟ: ਅਲੀ ਕਾਜ਼ਮੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)