ਕੋਰੋਨਾਵਾਇਰਸ ਕਰਕੇ ਜਹਾਜ਼ ਦਾ ਸਫ਼ਰ ਕਿੰਨਾ ਬਦਲੇਗਾ

ਪ੍ਰਕਾਸ਼ਿਤ

ਕੋਰਨਾਵਾਇਰਸ ਤੇ ਲੌਕਡਾਊਨ ਤੋਂ ਬਾਅਦ ਏਵੀਏਸ਼ਨ ਇੰਡਸਟਰੀ ਦਾ ਵੱਡਾ ਨੁਕਸਾਨ ਹੋਇਆ ਹੈ। ਹੁਣ ਏਅਰਪੋਰਟ ਤੇ ਜਾ ਕੇ ਜਹਾਜ਼ ਵਿੱਚ ਸਫ਼ਰ ਕਰਨ ਵਿੱਚ ਕੀ-ਕੀ ਬਦਲਾਅ ਆਉਣਗੇ, ਇਹ ਵੀਡੀਓ ਤੁਹਾਨੂੰ ਦੱਸ ਰਹੀ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)