You’re viewing a text-only version of this website that uses less data. View the main version of the website including all images and videos.
ਕੋਰੋਨਾ ਨਾਲ ਲੜ ਰਹੇ ਡਾਕਟਰਾਂ ਦੇ ਇਸ ਅਨੋਖੇ 'ਡਾਕਟਰ' ਨੂੰ ਮਿਲੋ
ਪ੍ਰਕਾਸ਼ਿਤ
ਹਾਰਲੇ ਇੱਕ ਪਗ ਹੈ ਜੋ ਨਿਊ ਯਾਰਕ ਸਿਟੀ ਹਸਪਤਾਲ ਵਿੱਚ ਕੋਰੋਨਾਵਾਇਰਸ ਨਾਲ ਲੜ ਰਹੇ ਸਿਹਤ ਵਰਕਰਾਂ ਦੇ ਤਣਾਅ ਨੂੰ ਦੂਰ ਕਰਨ ਹਸਪਤਾਲ ਪਹੁੰਚਦਾ ਹੈ। ਘਰ ਪਹੁੰਚਣ ਤੋਂ ਪਹਿਲਾਂ ਹਾਰਲੇ ਕਈ ਚਿਹਰਿਆਂ ਉੱਪਰੋਂ ਤਣਾਅ ਦੀਆਂ ਲਕੀਰਾਂ ਮੱਧਮ ਕਰ ਕੇ ਉੱਥੇ ਮੁਸਕਰਾਹਟ ਰੱਖ ਦਿੰਦਾ ਹੈ।