ਕੋਰੋਨਾਵਾਇਰਸ ਤੋਂ ਲੜਨ ਲਈ ਇਸ ਮੁਲਕ ਨੇ ਊਠਾਂ ਤੋਂ ਲਿਆ ਸਬਕ

ਪ੍ਰਕਾਸ਼ਿਤ

ਦੱਖਣੀ ਕੋਰੀਆ ਚੀਨ ਦੇ ਨੇੜੇ ਤੇ ਆਵਾਜਾਈ ਦਾ ਮੁੱਖ ਕਾਰਨ ਹੋਣ ਦੇ ਬਾਵਜੂਦ ਕੋਰੋਨਾਵਾਇਰਸ ਨੂੰ ਮਾਤ ਦੇਣ ਵਿੱਚ ਹੋਇਆ ਕਾਮਯਾਬ।

ਜਾਣੋ ਕਿਵੇਂ ਇਸ ਦੇਸ ਨੇ ਊਠਾਂ ਤੋਂ ਫੈਲਣ ਵਾਲੀ ਇਸ ਬਿਮਾਰੀ ਤੋਂ ਲਿਆ ਸਬਕ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)