ਕੋਰੋਨਾਵਾਇਰਸ: ਮਹਾਂਮਾਰੀ ਨੂੰ ਖ਼ਤਮ ਕਰਨ ਲਈ ਟੈਸਟਿੰਗ ਇਸ ਤਰ੍ਹਾਂ ਫਾਇਦੇਮੰਦ ਹੋ ਸਕਦੀ

ਪ੍ਰਕਾਸ਼ਿਤ

ਟੈਸਟ ਦੋ ਤਰ੍ਹਾਂ ਦੇ ਹੁੰਦੇ ਹਨ :

ਪਹਿਲਾਂ ਨੱਕ ਰਾਹੀਂ ਟੈਸਟ ਹੁੰਦਾ ਹੈ ਇਹ ਪਤਾ ਕਰਨ ਲਈ ਕੀ ਤੁਹਾਨੂੰ ਇਸ ਵੇਲੇ ਲਾਗ ਹੈ।

ਦੂਸਰਾ ਟੈਸਟ ਉਸ ਵੇਲੇ ਕੀਤਾ ਜਾਂਦਾ ਹੈ ਜੇਕਰ ਤੁਹਾਨੂੰ ਪਹਿਲਾਂ ਇਸ ਦੀ ਲਾਗ ਲੱਗੀ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)