ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਇਟਲੀ ਦਾ ਇਹ ਹੋਟਲ ਖ਼ਾਸ ਕਿਉਂ

ਪ੍ਰਕਾਸ਼ਿਤ

ਕੋਰੋਨਾਵਾਇਰਸ ਹੋਟਲ ਦੇ ਨਾਮ ਨਾਲ ਚਰਚਾ ਵਿੱਚ ਆਇਆ ਇਟਲੀ ਦਾ ਇਹ ਹੋਟਲ ਆਪਣੇ ਮਹਿਮਾਨਾਂ ਨੂੰ ਆਈਸੋਲੇਸ਼ਨ ਕਮਰਿਆਂ ਦੀ ਖ਼ਾਸ ਸਹੂਲੀਅਤ ਦੇ ਰਿਹਾ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)