ਕੋਰੋਨਾਵਾਇਰਸ ਲੌਕਡਾਊਨ: ਈਰਾਨ ਦੀ ਮਾਹਾਨ ਏਅਰਲਾਈਨ ਕਿਉਂ ਹੈ ਸਵਾਲਾਂ ਵਿੱਚ

ਪ੍ਰਕਾਸ਼ਿਤ

BBC ਅਰਬੀ ਸੇਵਾ ਦੀ ਜਾਂਚ ਮੁਤਾਬਕ ਇੱਕ ਏਅਰਲਾਈਨ ਨੇ ਉਡਾਣਾਂ ਜਾਰੀ ਰੱਖੀਆਂ।

ਬੀਬੀਸੀ ਨੇ ਆਪਣੇ ਵਿਸ਼ਲੇਸ਼ਣ ਵਿੱਚ ਦੇਖਿਆ ਕਿ 13 ਜਨਵਰੀ ਤੋਂ 20 ਅਪ੍ਰੈਲ ਦੀ ਪਾਬੰਦੀ ਦੌਰਾਨ ਵੀ ਈਰਾਨ ਤੋਂ ਮਾਹਾਨ ਏਅਰ ਨੇ ਚੀਨ ਦੇ ਚਾਰ ਵੱਡੇ ਸ਼ਹਿਰਾਂ ਲਈ 157 ਉਡਾਣਾਂ ਭਰੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)