ਉਹ ਸ਼ਖ਼ਸ ਜਿਸ 'ਤੇ ਪੋਲੀਓ ਦਾ ਪਹਿਲਾ ਟੀਕਾ ਅਜ਼ਮਾਇਆ ਗਿਆ

ਪ੍ਰਕਾਸ਼ਿਤ

1995 ’ਚ ਡਾ. ਜੋਨਸ ਸਲਕ ਦੀ ਅਗਵਾਈ ਵਾਲੀ ਯੂਐਸ ਦੇ ਵਿਗਿਆਨੀਆਂ ਦੀ ਟੀਮ ਨੇ ਪੋਲੀਓ ਵਿਰੁੱਧ ਇੱਕ ਪ੍ਰਭਾਵਸ਼ਾਲੀ ਟੀਕਾ ਲੱਭਿਆ ਸੀ।

ਡਾ. ਸਲਕ ਦਾ ਬੇਟੇ, ਡਾ. ਪੀਟਰ ਸਲਕ ਨੇ ਯਾਦ ਕੀਤਾ ਕਿ ਪੋਲੀਓ ਵਿਰੁੱਧ ਟੀਕਾ ਬਨਣ ਤੋਂ ਪਹਿਲਾਂ ਕੀ ਹਾਲਾਤ ਸਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)