You’re viewing a text-only version of this website that uses less data. View the main version of the website including all images and videos.
‘ਮੈਂ ਇਸ ਲਈ ਗਟਰ ’ਚ ਵੜਿਆ ਹਾਂ ਕਿ ਮੇਰੇ ਬੱਚੇ...’
ਪ੍ਰਕਾਸ਼ਿਤ
ਸ਼ਾਫਿਕ ਮਸੀਹ ਪਾਕਿਸਤਾਨ ਵਿੱਚ ਗਟਰ ਸਾਫ਼ ਕਰਨ ਦਾ ਕੰਮ ਕਰਦੇ ਹਨ।
ਇਹ ਬੇਹੱਦ ਖ਼ਤਰਨਾਕ ਕੰਮ ਤੇ ਸਮਾਜ ਵਿੱਚ ਇਹ ਕੰਮ ਕਰਨ ਵਾਲੇ ਨੂੰ ਬੜੇ ਨਾਵਾਂ ਨਾਲ ਸੱਦਿਆਂ ਜਾਂਦਾ ਹੈ ਪਰ ਆਸ ਹੈ ਕਿ ਸ਼ਾਫਿਕ ਦਾ ਮੰਨਣਾ ਹੈ ਕਿ ਉਹ ਇਹ ਕੰਮ ਇਸ ਲਈ ਕਰਦੇ ਹਨ ਤਾਂ ਜੋ ਪਰਿਵਾਰ ਨੂੰ ਬਿਹਤਰ ਜ਼ਿੰਦਗੀ ਦੇ ਸਕਣ।