ਕੋਰੋਨਾਵਾਇਰਸ: ਉਹ ਡਾਂਸਰ ਜਿਸ ਨੇ ਕੂੜਾ ਸੁੱਟਦਿਆਂ ਕੀਤਾ ਗੁਆਂਢੀਆਂ ਦਾ ਮਨੋਰੰਜਨ

ਪ੍ਰਕਾਸ਼ਿਤ

ਸਪੇਨ 16 ਮਾਰਚ ਤੋਂ ਬੰਦ ਹੈ। ਇਸੇ ਕਰਕੇ ਐਲਬਰਟ ਖੁੱਲ੍ਹ ਕੇ ਨੱਚ ਨਹੀਂ ਸਕਿਆ। ਹੁਣ ਕੂੜਾ ਸੁਟਣ ਗਏ, ਉਹ ਸੜਕ 'ਤੇ ਡਾਂਸ ਕਰਕੇ ਲੋਕਾਂ ਦਾ ਮਨੋਰੰਜਨ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)