ਨਾਸਾ: ਬੀਤੇ 16 ਸਾਲਾਂ 'ਚ ਦੁਨੀਆਂ ਦੀ ਕਈ ਕਰੋੜ ਟਨ ਬਰਫ਼ ਪਿਘਲੀ

ਪ੍ਰਕਾਸ਼ਿਤ

ਵਾਤਾਵਾਰਨ ਵਿੱਚ ਆਈ ਤਬਦੀਲੀ ਕਰਕੇ ਪਿਛਲੇ ਕੁਝ ਸਾਲਾਂ ਵਿੱਚ ਉੱਤਰੀ ਤੇ ਦੱਖਣੀ ਪੋਲਾਂ 'ਤੇ ਕਈ ਕਰੋੜ ਬਰਫ਼ ਪਿਘਲੀ।

ਇਹ ਪਿਘਲੀ ਬਰਫ਼ ਦਾ ਪਾਣੀ ਇੰਨਾ ਸੀ ਕਿ ਇਸ ਨਾਲ ਅਮਰੀਕਾ ਦੀ ਮਿਸ਼ਿਗਨ ਝੀਲ ਭਰ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)