ਕੋਰੋਨਾਵਾਇਰਸ ਨੂੰ ਮਾਤ ਦੇਣ ਦਾ ਜਜ਼ਬਾ ਹੈ, ਫਰਾਂਸ ਦੇ ਸਭ ਤੋਂ ਬਜ਼ੁਰਗ ਡਾਕਟਰ ਦਾ

ਪ੍ਰਕਾਸ਼ਿਤ

ਕੋਰੋਨਾਵਾਇਰਸ ਲੌਕਡਾਊਨ ਵਿੱਚ ਫਰਾਂਸ ਦੇ ਪੈਰਿਸ ਸ਼ਹਿਰ ਦੇ ਡਾਕਟਰ ਕ੍ਰਿਸਚਨ ਸਰਗਰਮ ਹਨ।

ਭਾਵੇਂ ਹੁਣ ਉਹ ਆਪਣੇ ਕਲੀਨਿਕ ਨਹੀਂ ਜਾਂਦੇ ਪਰ ਕਾਲ ਜਾਂ ਵੀਡੀਓ ਕਾਲ ਰਾਹੀਂ ਆਪਣਾ ਮਸ਼ਵਰਾਂ ਮਰੀਜ਼ਾਂ ਨੂੰ ਦਿੰਦੇ ਰਹਿੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)