ਲੈਬਨਾਨ 'ਚ ਮੁਜ਼ਾਹਰਾ: ‘ਜਾਂ ਅਸੀਂ ਕੋਰੋਨਾਵਇਰਸ ਨਾਲ ਮਰ ਜਾਵਾਂਗੇ ਜਾਂ ਭੁੱਖ ਨਾਲ’

ਵੀਡੀਓ ਕੈਪਸ਼ਨ, ਲੈਬਨਾਨ ਮੁਜ਼ਾਹਰਾ - ‘ਜਾਂ ਅਸੀਂ ਕੋਰੋਨਾਵਇਰਸ ਨਾਲ ਮਰ ਜਾਵਾਂਗੇ ਜਾਂ ਭੁੱਖ ਨਾਲ’
ਪ੍ਰਕਾਸ਼ਿਤ

ਆਰਥਿਕ ਸੰਕਟ ਤੋਂ ਬਾਅਦ ਲੈਬਨਾਨ 'ਚ ਮੁਜ਼ਾਹਰੇ ਮੁੜ ਸ਼ੁਰੂ ਹੋ ਗਏ ਹਨ...ਜਿਸ ਕਾਰਨ ਲੈਬਨਾਨ ਦੇ ਪੌਂਡ ਦੀ ਕੀਮਤ ਘਟੀ ਹੈ। 2 ਹਜ਼ਾਰ ਦੀ ਕੀਮਤ ਦੇ ਲੈਬਨਾਨ ਪੌਂਡ ਹੁਣ 4 ਹਜ਼ਾਰ ਦੇ ਪੈਂਦੇ ਹਨ, ਪਰ ਤਨਖ਼ਾਹਾਂ ਉਹੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)