ਕੋਰੋਨਾਵਾਇਰਸ: ਇੱਥੇ 'ਭੂਤ' ਲੋਕਾਂ ਨੂੰ ਕਹਿ ਰਹੇ ਹਨ ਕਿ ਘਰ ਦੇ ਅੰਦਰ ਰਹੋ

ਪ੍ਰਕਾਸ਼ਿਤ

ਇੰਡੋਨੇਸ਼ੀਆ ਦੇ ਜਾਵਾ ਇਲਾਕੇ ਵਿੱਚ ਸੜਕਾਂ 'ਤੇ ਭੂਤ ਬਣੇ ਲੋਕਾਂ ਨੂੰ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਮਹਾਂਮਾਰੀ ਦੇ ਦੌਰ ਵਿੱਚ ਲੋਕਾਂ ਨੂੰ ਘਰ ਵਿੱਚ ਬਿਠਾਇਆ ਜਾ ਸਕੇ।

ਦੇਖੋ ਕੀ ਇਹ ਭੂਤ ਲੋਕਾਂ ਨੂੰ ਘਰ ਬੈਠਣ ਲਈ ਮਜ਼ਬੂਰ ਕਰ ਰਹੇ ਹਨ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)