ਕੋਰੋਨਾਵਾਇਰਸ: ਟਰੰਪ ਦਾ ਦਾਅਵਾ ਜੀਵਾਣੂ-ਨਾਸ਼ਕ 'ਚ ਕੋਰੋਨਾ ਦਾ ਇਲਾਜ, ਪਰ ਸੱਚ ਕੀ?

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਇਲਾਜ ਲਈ ਜੀਵਾਣੂ-ਨਾਸ਼ਕਾਂ ਦੇ ਟੀਕੇ ਬਾਰੇ ਖੋਜ ਕਰਨ ਦੀ ਸਲਾਹ ਦੇਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਹਰ ਥਾਂ ਮੈਡੀਕਲ ਭਾਈਚਾਰਾ ਆਲੋਚਨਾ ਕਰ ਰਿਹਾ ਹੈ।

ਉਨ੍ਹਾਂ ਵੱਲੋਂ ਕੀਤੇ ਇਨ੍ਹਾਂ ਦਾਅਵਿਆਂ ਦੀ ਪੜਤਾਲ ਬੀਬੀਸੀ ਨੇ ਕੀਤੀ।

ਐਡਿਟ: ਦੇਵੇਸ਼ ਸਿੰਘ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)