You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੇ ਟੀਕੇ ਦਾ ਓਕਸਫੋਰਡ ਯੂਨੀਵਰਸਿਟੀ ’ਚ ਹੋਏ ਪਹਿਲੇ ਮਨੁੱਖੀ ਟ੍ਰਾਇਲ 'ਚ ਹਿੱਸਾ ਲੈਣ ਵਾਲੇ ਕੀ ਕਹਿੰਦੇ
ਪ੍ਰਕਾਸ਼ਿਤ
ਯੂਰਪ ’ਚ ਕੋਰੋਨਾਵਾਇਰਸ ਦੇ ਟੀਕੇ ਲਈ ਪਹਿਲਾ ਮਨੁੱਖੀ ਟ੍ਰਾਇਲ ਹੋ ਗਿਆ ਹੈ ਅਤੇ ਇਸ ਲਈ ਚੁਣੇ ਗਏ 800 ਵਲੰਟਰੀਅਰਾਂ ’ਚੋਂ ਦੋ ਨੂੰ ਟੀਕੇ ਵੀ ਲਗਾਏ ਗਏ ਹਨ
ਟੀਕਾ ਓਕਸਫੋਰਡ ਯੂਨੀਵਰਸਿਟੀ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ।