ਕੋਰੋਨਾਵਾਇਰਸ ਚੀਨ ਨੇ ਬਣਾਇਆ ਜਾਂ ਅਮਰੀਕੀ ਫੌਜ ਨੇ? ਵਾਇਰਲ ਹੋਏ ਦਾਅਵਿਆਂ ਦੀ ਗੱਲ ਕਰੀਏ

ਪ੍ਰਕਾਸ਼ਿਤ

ਜਦੋਂ ਦਾ ਕੋਰੋਨਾਵਾਇਰਸ ਸ਼ੁਰੂ ਹੋਇਆ ਹੈ, ਇਸ ਨਾਲ ਜੁੜੇ ਅਜੀਬੋ-ਗਰੀਬ ਦਾਅਵੇ ਵੀ ਨਾਲ ਦੀ ਨਾਲ ਹੀ ਚੱਲ ਪਏ। ਕਈ ਵੱਖਰੇ ਜਿਹੇ ਬਿਆਨ ਤਾਂ ਦੁਨੀਆਂ ਦੇ ਵੱਡੇ ਸਿਆਸੀ ਆਗੂਆਂ ਨੇ ਵੀ ਦਿੱਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)