ਜਾਣੋ ਤੁਸੀਂ ਕਿਵੇਂ ਬਣਾ ਸਕਦੇ ਹੋ ਆਪਣਾ ਲੌਕਡਾਊਨ ਦਿਲਚਸਪ

ਪ੍ਰਕਾਸ਼ਿਤ

ਆਪਣੇ ਪਰਿਵਾਰ ਦੀਆਂ ਰੋਜ਼ਾਨਾ ਗਤਿਵਿਦੀਆਂ ਦੀ ਕਮੈਂਟਰੀ ਕਰ ਕੇ ਇਸ 20 ਸਾਲਾ ਨੌਜਵਾਨ ਨੇ ਇੰਟਰਨੈੱਟ 'ਤੇ ਲੋਕਾਂ ਦਾ ਧਿਆਨ ਖਿਚਿਆ। ਜਾਣੋ ਤੁਸੀਂ ਵੀ ਕਿਸ ਤਰ੍ਹਾਂ ਆਪਣਾ ਲੌਕਡਾਊਨ ਦਿਲਚਸਪ ਬਣਾ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)