ਇਸ 7 ਸਾਲਾ ਬੱਚੇ ਨੇ ਕੋਰੋਨਾ ਦੇ ਪੀੜਤਾਂ ਦੇ ਲੌਕਡਾਊਨ ਵਿੱਚ ਫਸੇ ਲੋਕਾਂ ਲਈ ਧੁੰਨ ਬਣਾਈ

ਪ੍ਰਕਾਸ਼ਿਤ

7 ਸਾਲਾ ਸਟੇਲੀਓਜ਼ ਕਰਸਿਡਾਇਸ ਦੋ ਸਾਲ ਦੀ ਉਮਰ ਤੋਂ ਹੀ ਪਿਆਨੋ ਵਜਾਉਣਾ ਸਿੱਖ ਰਿਹਾ ਹੈ। ਉਹ ਕਈ ਦੇਸ਼ਾਂ ਵਿੱਚ ਆਪਣੀਆਂ ਪੇਸ਼ਕਾਰੀਆਂ ਕਰ ਚੁੱਕਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)