ਕੋਰੋਨਾਵਾਇਰਸ: ਇੱਥੇ ਗੈਂਗ ਲੜਾਈ ਛੱਡ ਕੇ ਲੋਕਾਂ ਦੀ ਮਦਦ ’ਤੇ ਕਿਵੇਂ ਆਏ

ਪ੍ਰਕਾਸ਼ਿਤ

ਅੱਜ ਕੇਪਟਾਊਨ ਦੱਖਣੀ ਅਫ਼ਰੀਕਾ ਵਿੱਚ ਜੋ ਵੀ ਹੋ ਰਿਹਾ ਹੈ। ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਗੈਂਗ-ਹਿੰਸਾ ਬਹੁਤ ਵਿਆਪਕ ਹੈ। ਉਸ ਨੂੰ ਭੁਲਾ ਕੇ ਗਿਰੋਹਾਂ ਦੇ ਮੈਂਬਰ ਕਰ ਰਹੇ ਹਨ ਲੋਕਾਂ ਦੀ ਮਦਦ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)