ਕੋਰੋਨਾਵਾਇਰਸ: ਲੌਕਡਾਊਨ ਦੌਰਾਨ ਡ੍ਰੈਗ ਕੁਈਨ ਇੰਝ ਕਰ ਰਹੀਆਂ ਲੋਕਾਂ ਦਾ ਮਨੋਰੰਜਨ

ਪ੍ਰਕਾਸ਼ਿਤ

ਡ੍ਰੈਗ ਕੁਈਨ ਬਣੇ ਦੋ ਮਰਦ ਲੌਕਡਾਊਨ ਕਰਕੇ ਬੇਰੁਜ਼ਗਾਰ ਹੋ ਗਏ ਹਨ। ਜਾਣੋ ਕਿਵੇਂ ਇਹ ਲੋਕ ਇਨ੍ਹਾਂ ਹਾਲਾਤਾਂ ਵਿੱਚ ਵੀ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)