ਕੋਰੋਨਾਵਾਇਰਸ: ਪਾਕਿਸਤਾਨ ਵਿੱਚ ਮੈਡੀਕਲ ਸਪਲਾਈ ਦੀ ਕਮੀ ਲਗਾਤਾਰ ਬਰਕਰਾਰ

ਪ੍ਰਕਾਸ਼ਿਤ

ਪਾਕਿਸਤਾਨ ਵਿੱਚ ਮੈਡੀਕਲ ਸਪਲਾਈ ਦੀ ਕਮੀ ਲਗਾਤਾਰ ਬਣੀ ਹੋਈ ਹੈ। ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਖ਼ਾਸ ਕਿਸਮ ਦੇ ਮੈਡੀਕਲ ਉਪਕਰਣ ਸਿਰਫ਼ ਫਰੰਟ ਲਾਈਨ ਮੈਡੀਕਲ ਸਟਾਫ਼ ਨੂੰ ਹੀ ਦਿੱਤੇ ਜਾਣ।

ਅਜਿਹੇ ਵਿੱਚ ਇੱਕ ਵੀਡੀਓ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਐੱਨ-95 ਪਾਏ ਇੱਕ ਬੈਠਕ ਵਿੱਚ ਨਜ਼ਰ ਆਏ। ਹੋਰ ਜਾਣਕਾਰੀ ਦੇ ਰਹੇ ਹਨ ਇਸਲਾਮਾਬਾਦ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫ਼ਰੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)