ਬ੍ਰਿਟੇਨ ਦੇ ਬੌਬੀ ਸਿੰਘ ਦੀ ਸਿਹਤ ਕਰਮੀਆਂ ਲਈ ਪਹਿਲ

ਪ੍ਰਕਾਸ਼ਿਤ

ਬ੍ਰਿਟੇਨ ਦੇ ਬਰਮਿੰਘਮ ’ਚ ਅਸਟੇਟ ਏਜੰਟ ਮਤਲਬ ਪ੍ਰਾਪਰਟੀ ਡੀਲਰ ਬੌਬੀ ਸਿੰਘ ਆਪਣੇ ਸਥਾਨਕ ਗਾਹਕਾਂ ਨੂੰ ਉੱਥੇ ਦੀ ਕੌਮੀ ਸਿਹਤ ਸੇਵਾ (ਨੈਸ਼ਨਲ ਹੈਲਥ ਸਰਵਿਸ ਜਾਂ NHS) ਦੇ ਕਰਮੀਆਂ ਨੂੰ ਆਪਣੇ ਖਾਲੀ ਪਏ ਮਕਾਨ ਦੇਣ ਲਈ ਆਖ ਰਹੇ ਹਨ।

ਬੌਬੀ ਕੁਝ ਅਜਿਹੇ ਲੋਕਾਂ ’ਚ ਸ਼ਾਮਲ ਹਨ ਜੋ ਬ੍ਰਿਟੇਨ ਵਿੱਚ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਯੋਗਦਾਨ ਪਾ ਰਹੇ ਹਨ ਅਤੇ ਮਿਸਾਲ ਬਣ ਰਹੇ ਹਨ।