You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਖਿਲਾਫ਼ ਵਰਦਾਨ ਸਾਬਿਤ ਹੋ ਸਕਦੀ ਹੈ ਇਹ ਮਸ਼ੀਨ
ਪ੍ਰਕਾਸ਼ਿਤ
ਇੱਕ ਡਿਵਾਇਸ ਜੋ ਕੋਰੋਨਾਵਾਇਰਸ ਤੋਂ ਪੀਡ਼ਤ ਮਰੀਜ਼ਾਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ। ਇਹ ਮਸ਼ੀਨ ਵੈਂਟੀਲੇਟਰ ਦਾ ਸਸਤਾ ਤੇ ਕਾਰਗਰ ਬਦਲ ਹੈ।
ਇਸਦੀ ਮਦਦ ਨਾਲ ਮਰੀਜ਼ ਦੇ ਫੇਫਡਿਆਂ ਵਿੱਚ ਆਕਸੀਜਨ ਪਹੁੰਚਾਈ ਜਾ ਸਕਦੀ ਹੈ ਅਤੇ ਕੁਝ ਹੀ ਦਿਨਾਂ ਵਿੱਚ ਇਸ ਨੂੰ ਤਿਆਰ ਕਰ ਲਿਆ ਗਿਆ ਹੈ।