ਕੋਰੋਨਾਵਾਇਰਸ: ਇਸ ਸਿਆਸਤਦਾਨ ਨੇ ਗੀਤ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ

ਪ੍ਰਕਾਸ਼ਿਤ

ਅਫ਼ਰੀਕਾ ਦੇ ਪੌਪ ਸਟਾਰ ਅਤੇ ਸਿਆਸਤਦਾਨ ਬੌਬ ਵਾਈਨ ਅਤੇ ਨੂਬੀਅਨ ਲੀ ਨੇ ਕੋਵਿਡ-19 ਬਾਰੇ ਦੁਨੀਆਂ ਨੂੰ ਸੁਨੇਹਾ ਦਿੱਤਾ।

ਇਹ ਗਾਇਕ ਯੁਗਾਂਡਾ ਤੋਂ ਸੰਸਦ ਮੈਂਬਰ ਵੀ ਹੈ ਅਤੇ ਸੰਗੀਤ ਰਾਹੀਂ ਲੋਕਾਂ ਨੂੰ ਸਾਫ਼-ਸੁਥਰੇ ਰਹਿਣ ਦੀਆਂ ਹਦਾਇਤਾਂ ਦਿੱਤੀਆਂ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)