You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਬੀਜਿੰਗ ’ਚ ਲੌਕਡਾਊਨ ਤੋਂ ਮਿਲੀ ਕੁਝ ਢਿੱਲ, ਲੋਕ ਨਿਕਲੇ ਘਰਾਂ ਤੋਂ ਬਾਹਰ
ਪ੍ਰਕਾਸ਼ਿਤ
ਕੋਰੋਨਾਵਾਇਰਸ ਦੇ ਸ਼ੁਰੂਆਤੀ ਮਾਮਲੇ ਚੀਨ ਵਿੱਚ ਹੀ ਸਾਹਮਣੇ ਆਏ ਸਨ ਪਰ ਹੁਣ ਇੱਥੇ ਨਵੇਂ ਮਾਮਲੇ ਘੱਟ ਆ ਰਹੇ ਹਨ।
ਚੀਨ ਦੇ ਲੋਕਾਂ ਨੂੰ ਆਸ ਹੈ ਕਿ ਸਖ਼ਤੀ ਘਟਾਉਣ ਨਾਲ ਬਿਮਾਰੀ ਮੁੜ ਨਹੀਂ ਆਵੇਗੀ।