You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਇਟਲੀ ਵਿੱਚ ਰਹਿੰਦੀ ਇਹ ਔਰਤ, ਆਪਣੇ ਪਤੀ ਦੀ ਉਡੀਕ ’ਚ ਕਿਵੇਂ ਦਿਨ ਕੱਟ ਰਹੀ
ਪ੍ਰਕਾਸ਼ਿਤ
ਕੋਰੋਨਾਵਾਇਰਸ ਕਰਕੇ ਇਟਲੀ ਵਿੱਚ ਸਰਕਾਰ ਨੇ ਲੌਕਡਾਊਨ ਕੀਤਾ ਹੋਇਆ ਹੈ ਜਿਸ ਕਾਰਨ ਲੋਕ ਘਰਾਂ ਵਿੱਚ ਰਹਿਣ ਨੂੰ ਮਜਬੂਰ ਹਨ।
ਬੀਬੀਸੀ ਪੰਜਾਬੀ ਨੇ ਉੱਥੇ ਰਹਿੰਦੇ ਇੱਕ ਪੰਜਾਬੀ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਜਾਣਿਆ।
ਰਿਪੋਰਟ: ਸੁਮਨਦੀਪ ਕੌਰ
ਸ਼ੂਟ ਐਂਡ ਐਡਿਟ: ਰਾਜਨ ਪਪਨੇਜਾ