ਕੋਰੋਨਾਵਾਇਰਸ: ਸਪੇਨ ’ਚ ਪੀੜਤ ਪਰਿਵਾਰਾਂ ਦਾ ਦੁਖਾਂਤ

ਪ੍ਰਕਾਸ਼ਿਤ

ਸਪੇਨ ’ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ। ਪੀੜਤ ਪਰਿਵਾਰਾਂ ਦੇ ਦੁਖਾਂਤ ਵੀ ਸਾਹਮਣੇ ਆ ਰਹੇ ਹਨ।

ਡਾਕਟਰ ਅਪੀਲ ਕਰ ਰਹੇ ਹਨ ਕਿ ਹਲਕੇ ਲੱਛਣਾਂ ਨਾਲੇ ਮਰੀਜ਼ ਹਸਪਤਾਲ ਨਾ ਆਉਣ। ਪੁਲਿਸ ਲੋਕਾਂ ਨੂੰ ਬਾਹਰ ਆਉਂਣ ਤੋਂ ਰੋਕ ਰਹੀ ਹੈ। ਸਪੇਨ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਐਕਸ਼ਨ ਲੈਣ ’ਚ ਕਾਫ਼ੀ ਦੇਰ ਕਰ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)