ਕੋਰੋਨਾਵਾਇਰਸ: ਇਟਲੀ ਤੇ ਸਪੇਨ ਵਿੱਚ ਨੱਚ ਕੇ ਹੋ ਰਹੀ ਹੈ ਹੌਂਸਲਾ ਅਫ਼ਜ਼ਾਈ

ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਹੋਏ ਲਾਕਡਾਊਨ ਦੌਰਾਨ ਇਟਲੀ ਅਤੇ ਸਪੇਨ ਵਿੱਚ ਲੋਕ ਆਪਣੇ ਘਰਾਂ ਵਿੱਚ ਨੱਚ ਗਾ ਕੇ ਇੱਕ-ਦੂਜੇ ਨੂੰ ਹੌਂਸਲਾ ਦੇ ਰਹੇ ਹਨ। ਉਹ ਦੇਸ਼ਭਗਤੀ ਦੇ ਗੀਤ ਗਾ ਰਹੇ ਹਨ ਅਤੇ ਬਾਲਕੋਨੀਆਂ ਵਿੱਚ ਨੱਚ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)