ਬੋਤਲ ਦੇ ਢੱਕਣਾਂ ਤੋਂ ਇੰਝ ਕਲਾਕਾਰੀ ਕਰਦੀ ਹੈ ਇਹ ਔਰਤ

ਪ੍ਰਕਾਸ਼ਿਤ

ਰੂਸ ਦੀ ਰਹਿਣ ਵਾਲੀ ਨੀਨਾ ਬੋਤਲ ਦੇ ਢੱਕਣਾਂ ਦੀ ਵਰਤੋਂ ਕਰਕੇ ਕੰਧਾਂ ਤੇ ਜੀਵਾਂ ਦੀਆਂ ਤਸਵੀਰਾਂ ਬਣਾਉਂਦੀ ਹੈ। ਇੱਕ ਤਸਵੀਰ ਬਣਾਉਣ ਵਿੱਚ ਕਈ ਮਹੀਨੇ ਲੱਗਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)