ਕੋਰੋਨਾਵਾਇਰਸ: ਈਰਾਨ ’ਚ ਲੋਕ ਆਪਣੇ ਗੁਆਂਢੀਆਂ ਨੂੰ ਕਹਿ ਰਹੇ, ‘ਘਰ ਨਾ ਪਰਤੋਂ, ਸਾਡੇ ਤੋਂ ਦੂਰ ਰਹੋ’

ਪ੍ਰਕਾਸ਼ਿਤ

ਈਰਾਨ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਸਰਕਾਰ ਨੇ ਸਕੂਲਾਂ ਤੇ ਕਾਲਜ ਬੰਦ ਕਰ ਦਿੱਤੇ ਹਨ।

ਜੁੰਮੇ ਦੀ ਨਮਾਜ਼ ਸੰਗਤੀ ਰੂਪ ਵਿੱਚ ਨਹੀਂ ਪੜ੍ਹੀ ਜਾ ਰਹੀ ਹੈ। ਲਾਂਕਿ ਮੁਕੰਮਲ ਬੰਦੀ ਨਹੀਂ ਕੀਤੀ ਹੈ। ਈਰਾਨੀ ਇਸ ਲੌਕਡਾਊਨ ਦੌਰਾਨ ਕੀ ਕਰ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)