You’re viewing a text-only version of this website that uses less data. View the main version of the website including all images and videos.
International Women’s Day: ਜਨਤਕ ਥਾਵਾਂ ’ਤੇ ਹੁੰਦੀ ਬਦਸਲੂਕੀ ਬਾਰੇ ਦੱਸਦੀਆਂ ਪਾਕਿਸਤਾਨੀ ਔਰਤਾਂ
ਪ੍ਰਕਾਸ਼ਿਤ
ਜੇ ਤੁਸੀਂ ਕੁੜੀ ਹੋ, ਤਾਂ ਇਹ ਸੰਭਵ ਹੈ ਕਿ ਤੁਸੀਂ ਕਦੇ ਬਾਜ਼ਾਰ ਵਿੱਚ ਖਰੀਦਦਾਰੀ ਕਰਦੇ ਸਮੇਂ ਜਾਂ ਪਬਲਿਕ ਟ੍ਰਾਂਸਪੋਰਟ 'ਤੇ ਯਾਤਰਾ ਕਰਦਿਆਂ ਜਿਨਸੀ ਸ਼ੋਸ਼ਣ ਦਾ ਸਾਹਮਣਾ ਕੀਤਾ ਹੋਵੇਗਾ।
ਜਿਨਸੀ ਸ਼ੋਸ਼ਣ ਦਾ ਸਾਹਮਣਾ ਕਰ ਚੁੱਕੀਆਂ ਕੁੜੀਆਂ ਨੇ ਬੀਬੀਸੀ ਉਰਦੂ ਦੀ ਇਰਫ਼ਾਨਾ ਯਾਸਿਰ ਅਤੇ ਨੋਮਨ ਖ਼ਾਨ ਨੂੰ ਆਪਣੀ ਹੱਢਬੀਤੀ ਸੁਣਾਈ।