You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਸੋਚੋ ਜੇਕਰ ਵਿਆਹ ਕਰਵਾਉਣ ਮਗਰੋਂ ਮਾਸਕ ਪਾ ਕੇ ਕਿਸ ਕਰਨਾ ਪਵੇ ! ਫਿਲੀਪੀਂਸ ਵਿੱਚ ਤਾਂ ਅਜਿਹਾ ਹੀ ਹੋਇਆ
ਪ੍ਰਕਾਸ਼ਿਤ
ਫਿਲੀਪੀਂਸ ‘ਚ ਸਮੁਹਿਕ ਵਿਆਹ ਦੌਰਾਨ ਦੁਲਹਾ-ਦੁਲਹਨ ਮਾਸਕ ਪਾਉਣ ਨੂੰ ਮਜਬੂਰ ਸਨ। ਕਰੀਬ 220 ਜੋੜਿਆ ਦਾ ਸਮੁਹਿਕ ਵਿਆਹ ਸਰਕਾਰ ਵਲੋਂ ਕਰਵਾਇਆ ਗਿਆ। ਉਨ੍ਹਾਂ ਦੀ ਸਿਹਤ ਤੇ ਆਉਣ-ਜਾਉਣ ‘ਤੇ ਖ਼ਾਸ ਨਿਗਰਾਨੀ ਰੱਖੀ ਗਈ।