ਅਜਿਹੀ ਡਾਂਸ ਕਲਾਸ ਜਿੱਥੇ ਸਰੀਰਕ ਚੁਣੌਤੀਆਂ ਰੁਕਾਵਟ ਨਹੀਂ ਹਨ

ਪ੍ਰਕਾਸ਼ਿਤ

ਇਸ ਕੁੜੀ ਨੂੰ ਬਚਪਨ ਤੋਂ ਡਾਂਸ ਦਾ ਸ਼ੌਂਕ ਸੀ। ਇੱਕ ਹਾਦਸੇ ਨੇ ਜ਼ਿੰਦਗੀ ਬਦਲ ਦਿੱਤੀ ਪਰ ਹੌਂਸਲਾ ਨਹੀਂ। ਵਿੱਕੀ ਨੇ ਜਦੋਂ ਵ੍ਹੀਲਚੇਅਰ ਦੀ ਵਰਤੋਂ ਸ਼ੁਰੂ ਕੀਤੀ ਤਾਂ ਉਸਨੇ ਡਾਂਸ ਦੁਬਾਰਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਹੁਣ ਉਹ ਡਾਂਸ ਕਲਾਸ ਚਲਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)