ਉਹ ਮਾਮਲੇ ਜਿਨ੍ਹਾਂ ਕਾਰਨ ਹਾਫ਼ਿਜ਼ ਸਈਦ ਨੂੰ ਕੁੱਲ 11 ਸਾਲ ਦੀ ਸਜ਼ਾ ਹੋਈ

ਪ੍ਰਕਾਸ਼ਿਤ

ਜਮਾਤ ਉਦ-ਦਾਵਾ ਦੇ ਮੁਖੀ ਹਾਫ਼ਿਜ਼ ਸਈਦ ਨੂੰ ਲਾਹੌਰ ਦੀ ਐਂਟੀ-ਟੈਰੀਰਿਜ਼ਮ ਕੋਰਟ ਵੱਲੋਂ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਖ਼ਿਲਾਫ਼ ਇਲਜ਼ਾਮ ਸਨ ਕਿ ਉਹ ਤੇ ਉਨ੍ਹਾਂ ਦੀ ਤਨਜ਼ੀਮ ਦਹਿਸ਼ਤਗ਼ਰਦ ਕਾਰਵਾਈਆਂ ਲਈ ਚੰਦਾ ਉਗਰਾਹੀ ਕਰਨ ਦਾ ਕੰਮ ਕਰਦੀ ਹੈ।

ਉਨ੍ਹਾਂ ਖ਼ਿਲਾਫ ਦੋ ਕੇਸ ਚੱਲ ਰਹੇ ਸਨ। ਉਨ੍ਹਾਂ ਨੂੰ ਹਰੇਕ ਵਿੱਚ ਸਾਢੇ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਦੋਵੇਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ।

(ਰਿਪੋਰਟ- ਉਮਰ ਦਰਾਜ਼, ਬੀਬੀਸੀ ਪੱਤਰਕਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)