ਕਦੇ ਮੱਕੜੀਆਂ ਤੋਂ ਡਰਦੀ ਸੀ, ਹੁਣ 32 ਮੱਕੜੀਆਂ ਨਾਲ ਰਹਿੰਦੀ ਹੈ

ਪ੍ਰਕਾਸ਼ਿਤ

ਇਸ ਕੁੜੀ ਨੂੰ ਮੱਕੜੀਆਂ ਤੋਂ ਫੋਬੀਆ ਸੀ। ਮੱਕੜੀਆਂ ਦਾ ਵੀਡੀਓ ਦੇਖ ਕੇ ਵੀ ਇਹ ਡਰ ਜਾਂਦੀ ਸੀ ਪਰ ਫਿਰ ਇਸ ਡਰ ਤੇ ਕਾਬੂ ਪਾ ਲਿਆ ਅਤੇ ਹੁਣ 32 ਮੱਕੜੀਆਂ ਨਾਲ ਰਹਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)